
Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'
ਨਾਲਿ ਕਿਰਾੜਾ ਦੋਸਤੀ
ਕੂੜੈ ਕੂੜੀ ਪਾਇ
ਦੂਸਲੀ ਗੁਲਾਮੀ
ਪਹਿਲਾ ਧੋਖਾ ਹੋਇਆ ਸੀ ਅੱਜ ਨਾਲ ਸਾਡੇ
ਰੰਗ ਬਿਪਰਾਂ ਨੂੰ ਅਜ਼ਾਦੀ ਦੇ ਚੜਨ ਲੋਗੇ
ਅੰਬੇਕਦਰ ਵਾਲਾ ਬਦਲਿਆ ਸੰਵਿਧਾਨ ਪਹਿਲਾਂ
ਦਬਾ ਲਏ ਸੀ ਜੋ ਸੱਚੀ ਕਰਨ ਲੱਗੇ
ਬਣਾਉ ਅਨੰਦ ਐਕਟ, ਧਾਰਾ 25-ਬੀ ਰੱਦ ਕਰ ਦਿਉ
ਅਸੀਂ ਤਾਂ ਫੇਰ ਉਹੀ ਲੜਾਈ ਲੜਨ ਲੱਗੇ
ਹਿੰਦ ਹੋਇਆ ਹੋਊ ਅਜ਼ਾਦ ’ਸੁਖਦੀਪ ਸਿੰਘਾ’
ਇੱਥੇ ਸਿਖ ਤਾਂ ਫੇਰ ਦੁੱਖ ਜਰਨ ਲੱਗੇ
(ਸੁਖਦੀਪ ਸਿੰਘ ਬਰਨਾਲਾ)
ਚਲਦਾ...
I would like to read the full poem of Jangnama by Shah Mohammad, glorifying the Sikhs in the First Anglo Sikh wars.
S Bakshi