‘ਭੇਖ ਦਿਖਾਇ ਜਗਤ ਕਉ, ਲੋਗਨ ਕੋ ਬਸ ਕੀਨ
ਅੰਤ ਕਾਲ ਕਾਤੀ ਕਟਿਉ ਬਾਸ ਨਰਕ ਮੋ ਲੀਨ’
ਨਰਕਧਾਰੀ
ਇਕ ਪਾਖੰਡੀ ਗੁਰਬਚਨ ਸਿਹੁੰ ਗੁਰੁ ਬਣਦਾ
ਭੀੜ ਲੋਕਾਂ ਦੀ ਮਗਰ ਬੜੀ ਲਾਈ ਫਿਰਦਾ
ਪੈਸੇ ਧੇਲੇ ਦੀ ਘਾਟ ਨਾ ਰਹੇ ਕੋਈ
ਯਾਰੀ ਹਿੰਦ ਸਰਕਾਰ ਨਾਲ ਪਾਈ ਫਿਰਦਾ
ਗੁਪਤ ਹੁਕਮ ਇਹਨੂੰ ਸਿੱਖ ਖੁਆਰ ਕਰਨੇ
ਤਾਂਹੀੳ ਵੱਖਰਾ ਈ ਮਿਸ਼ਨ ਚਲਾਈ ਫਿਰਦਾ
‘ਸੁਖਦੀਪ ਸਿੰਘਾਂ’ ਇਹਦੇ ਆਏ ਨੇ ਦਿਨ ਨੇੜੇ
ਜਿਹੜਾ ਸੱਤ ਸਿਤਾਰੇ ਸਜਾਈ ਫਿਰਦਾ ।
(ਸੁਖਦੀਪ ਸਿੰਘ ਬਰਨਾਲਾ)
ਚਲਦਾ...
Oh i really like this poem and it is true