ਸਰਸੇ ਵਾਲੇ ਸਾਧ ਨੂੰ....
ਜਾ ਉਏ ਸਾਧਾ,
ਕੀ ਲੋੜ ਸੀ,
ਚੰਗਾ ਭਲਾ ਤੇਰਾ ਠਕ ਠਕਾ ਚੱਲੀ ਜਾਂਦਾ ਸੀ,
ਐਵੇਂ ਪੰਗਾ ਲੈ ਲਿਆ।
ਮੈਨੂੰ ਲੱਗਦੈ ਤੈਨੂੰ ਹਲਕੇ ਕੁੱਤੇ ਨੇ ਵੱਢ ਲਿਆ ਹੋਣੈ,
ਤੇ ਤੂੰ ਪਾਗਲ ਹੋ ਗਿਐਂ।
ਨਾਲੇ ਸਾਧਾ, ਚਾਦਰ ਵੇਖ ਕੇ ਪੈਰ ਪਸਾਰੀਦੇ ਹੁੰਦੇ ਐ,
ਕਿਸੇ ਦੀ ਚੁੱਕ ਵਿਚ,
ਆਪਣਾ ਵਸਦਾ ਰਸਦਾ ਘਰ ਨਈਂ ਉਜਾੜੀਦਾ।
ਲੋਕੀਂ ਤਾਂ ਫੂਕ ਛਕਾਉਂਦੇ ਈ ਹੁੰਦੇ ਐ,
ਪੂਜਨੀਕ ਪਿਤਾ, ਸਰਬ ਸਮਰੱਥ, ਮਹਾਂਪੁਰਸ਼ ਕਹਿ ਕੇ।
ਇਹ ਤਾਂ ਤੂੰ ਆਪ ਵੇਖਣਾ ਸੀ,
ਬੀ ਲੱਤਾਂ ਭਾਰ ਝੱਲਦੀਐ ਕਿ ਨਹੀਂ।
ਹੁਣ ਜੋ ਲੁਕਦਾ ਫਿਰਦੈ, ਗੁਫਾ ‘ਚ,
ਪਹਿਲਾਂ ਕਿਸੇ ਸਿਆਣੇ ਨੇ ਕਿਹਾ ਸੀ,
ਘਲਾੜੀ ‘ਚ ਬਾਂਹ ਦੇਣ ਨੂੰ।
ਊਂ ਕਸੂਰ ਤੇਰਾ ਵੀ ਨਈ,
ਤੇਰੇ ਵਰਗਿਆਂ ਨੂੰ ਅਗਲੇ ਪਾਲਦੇ ਈ ਏਸੇ ਕੰਮ ਲਈ ਐ।
ਐਨੇ ਸਾਲ ਅਗਲਿਆਂ ਨੇ ਟੋਮੀ ਟੋਮੀ ਕਰ ਕੇ ਰੋਟੀ ਪਾਈ,
ਹੁਣ ਮੁੱਲ ਤਾਂ ਲੈਣਾ ਈਂ ਸੀ।
ਮੈਨੂੰ ਤਾਂ ਇਹ ਸਮਝ ਨਈ ਆਉਂਦੀ,
ਬਈ ਤੇਰੀ ਮੱਤ ਮਾਰੀ ਗਈ ਸੀ,
ਪੰਗਾ ਕਿਨ੍ਹਾਂ ਨਾਲ ਲੈ ਲਿਆ।
ਸੱਚ ਈ ਆਂਹਦੇ ਐ,
ਜਦੋਂ ਗਿੱਦੜ ਦੀ ਮੌਤ ਆਉਂਦੀ ਐ,
ਸ਼ਹਿਰ ਨੂੰ ਭੱਜਦੈ।
ਓ ਪਤੰਦਰਾ,
ਇਹ ਤਾਂ ਪਾਪੀ ਨੂੰ ਪਤਾਲ ‘ਚੋਂ ਲੱਭ ਕੇ ਸੋਧ ਦਿੰਦੇ ਐ।
ਹੁਣ ਇਹ ਤਾਂ ਹੋ ਨਈ ਸਕਦਾ,
ਕਿ ਤੂੰ ਸਿਖ ਇਤਿਹਾਸ ਤੋਂ ਵਾਕਫ ਨਾ ਹੋਵੇਂ।
ਸਿੰਘ ਤਾਂ ਦੁਸ਼ਟ ਦਾ ਸਿਰ ਵੱਢ ਕੇ,
ਬੀਕਾਨੇਰ ਲਿਆ,
ਖਿੱਦੋ ਖੂੰਡੀ ਖੇਡਦੇ ਐ।
ਨਾਲੇ ਇਹ ਤਾਂ ਕੌਮ ਈ ਸਿਰ ਲੱਥਾਂ ਦੀ ਐ,
ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ,
ਤਲੀ ‘ਤੇ ਸਿਰ ਟਿਕਾਈ ਫਿਰਦੇ ਐ,
ਤੇ ਤੇਰੇ ਵਰਗਿਆਂ ਦਾ,
ਲਲਕਾਰ ਕੇ ਸਿਰ ਭੰਨਦੇ ਐ।
ਨਾਲੇ ਆਹ ਤੂੰ ਜਿਹੜੀਆਂ,
ਸਕਿਊਰਿਟੀਆਂ ਲਈ ਫਿਰਦੈ ਨਾ,
ਇਹਨਾਂ ਤੋਂ ਕੁਝ ਨਈ ਸਰਨਾ।
ਇਹਨਾਂ ਨੇ ਪ੍ਰਧਾਨ ਮੰਤਰੀ ਨਾ ਬਚਾ ਲੀ,
ਨਾਲੇ ਵੈਦਿਆ, ਫੌਜਾਂ ਦਾ ਮੁਖੀ,
ਤੇ ਅਜੇ ਕੱਲ ਦੀ ਗੱਲ ਐ,
ਬੁੱਚੜ ਬੇਅੰਤਾ, ਓਹਦੇ ਘਰ,
ਸਕੱਤਰੇਤ ਜਾ ਕੇ ਉਡਾਇਆ,
ਓਹਦੇ ਸਰੀਰ ਦਾ ਇਕ ਵੀ ਟੋਟਾ ਨ੍ਹੀ ਮਿਲਿਆ।
ਇਹ ਬਹੁਤ ਭੈੜੀ ਕਰਦੇ ਐ ਬਈ।
ਤੂੰ ਤਾਂ ਐਵੇਂ ਬੈਠੇ ਬਿਠਾਏ ਨੇ ਮੌਤ ਸਹੇੜ ਲਈ।
ਓ ਬੂਬਨਿਆਂ,
ਗੁਰੂ ਪਿੱਛੇ ਤਾਂ ਇਹ ਸਭ ਕੁਝ ਲੁਟਾ ਦਿੰਦੇ ਐ,
ਜਦੋਂ ਗੁਰੂ ਨੇ ਕੋਈ ਲਕੋ ਨਈ ਰੱਖਿਆ,
ਫੇਰ ਇਹ ਕਿਵੇਂ ਪਿੱਛੇ ਹਟਣ,
ਤੇ ਤੂੰ ਉਸੇ ਗੁਰੂ ਦੀ ਨਕਲ ਕੀਤੀ,
ਤੇਰੀ ਅਕਲ ‘ਤੇ ਪਰਦਾ ਪੈ ਗਿਆ ਸੀ।
ਹੁਣ ਤੈਨੂੰ ਕੋਈ ਨ੍ਹੀ ਬਚਾ ਸਕਦਾ,
ਕਿਤੇ ਮਰਜੀ ਭੱਜ ਲੈ।
ਆਹ ਗੁਫਾ ‘ਚੋਂ ਨਾ ਨਿਕਲੀਂ 153 ਦਿਨ,
ਇਕ ਦੋ ਨੰਬਰ ਵਿਚੇ ਚੱਲਣ ਦੀਂ।
ਨਾਲੇ ਸੱਚ ਯਾਦ ਆਇਆ,
ਕਹਿੰਦੇ ਸਰਬੱਤ ਖਾਲਸਾ ਵੇਖ ਕੇ,
ਤੇਰਾ ਸਭ ਕੁਝ ਵਿਚੇ ਨਿਕਲ ਗਿਆ ਸੀ,
ਸੱਚ ਐ?
ਖੈਰ, ਜੇ ਸੱਚ ਹੋਵੇ ਵੀ,
ਤੂੰ ਦੱਸਣਾ ਥੋੜੈ।
ਹੁਣ ਤਾਂ ਸਾਧਾ ਧਿਆ ਲੈ ਆਵਦੇ ਸ਼ਾਹ ਸ਼ੂਹ,
ਜਿਹੜੇ ਧਿਆਉਣੇ ਐ।
ਜਪ ਲੈ ਜਿਹੜਾ ਨਾਮ ਸ਼ਬਦ ਜਪਣੈ।
ਤੇ ਨਾਲੇ ਆਵਦੇ ਚੇਲੇ,
ਡਾਕਟਰ ਨੂੰ ਕਹੀਂ, ਬਚ ਕੇ ਰਹੇ,
ਉਹ ਐਵੇਂ ਅਣਆਈ ਮੌਤ ਮਰੂ।
ਫੈਸਲੇ ਕਰਾਉਣ ਵਾਲੇ ਵੀ ਰਹਿਣ ਦੇ ਭੇਜਣ ਨੂੰ,
ਸਾਧੂ ਦਯਾ ਨੰਦ ਦੇ ਚੇਲੇ,
ਕਿਤੇ ਦਯਾ ਨੰਦ ਦਾ ਗੁੱਸਾ,
ਇਹਨਾਂ ‘ਤੇ ਨਾ ਨਿਕਲ ਜੇ,
ਤੇ ਫੈਸਲਾ ਕਰਾਉਣ ਵਾਲੇ ਵੀ,
ਵਿਚੇ ਮਾਂਜੇ ਜਾਣ।
ਤੇਰਾ ਬਚਣਾ ਤਾਂ ਅਸੰਭਵ ਐ,
ਮੇਰੀ ਮੰਨਦੈ ਤਾਂ ਕਹਿ ਦੇ ਸਾਰਿਆਂ ਨੂੰ,
ਕਿ ਅੱਜ ਤੱਕ ਜੋ ਕਰਦਾ ਰਿਹਾ,
ਸਭ ਪਾਖ਼ੰਡ ਸੀ,
ਆਪਣੇ ਸਾਰੇ ਗੁਨਾਹ ਕਬੂਲ ਕਰ ਕੇ
ਜ਼੍ਹੇਲ ਚਲਾ ਜਾ।
ਜੇ ਜਿਉਣਾ ਚਾਹੁੰਦੈ ਤਾਂ ਉਮਰ ਕੈਦ ਕਰਾ ਲੈ,
ਜ਼੍ਹੇਲ ਸੁਰੱਖਿਅਤ ਐ ਤੇਰੇ ਲਈ,
ਪਰ ਤਿਹਾੜ ਜਾਂ ਬੁੜੈਲ ‘ਚ ਨਾਂ ਜਾ ਵੜੀਂ,
ਯੋਧੇ ਡੱਕਰੇ ਕਰ ਦੇਣਗੇ।
ਕੋਈ ਬਚਾ ਦਾ ਰਾਹ ਨਈ ਤੇਰੇ ਲਈ,
ਸਿਖ ਨੌਜਵਾਨੀ ਦਾ ਖੂਨ ਉੱਬਲ ਰਿਹੈ,
ਭਾਈ ਫੌਜਾ ਸਿੰਘ ਤੇ ਭਾਈ ਕਮਲਜੀਤ ਸਿੰਘ,
ਰੋਜ ਸੁਪਨਿਆਂ ‘ਚ ਆਉਂਦੇ ਐ,
ਤੇ ਭਾਈ ਰਣਜੀਤ ਸਿੰਘ ਦੀ ਵਾਰਤਾ ਸੁਣਾਉਂਦੇ ਐ।
ਤੂੰ ਤਾਂ ਇਉਂ ਕਰ,
ਇਸ ਤੋਂ ਬਿਨਾ ਕੋਈ ਰਾਹ ਨਈ,
ਸਾਈਨਾਈਡ ਜਾਂ ਸਲਫਾਸ ਖਾ ਲੈ,
ਨਹੀਂ ਤਾਂ ਬਹੁਤ ਬੁਰੀ ਮੌਤ...............
ਜਗਦੀਪ ਸਿੰਘ ਫਰੀਦਕੋਟ (9815763313)
Bhaji Jagdeep Singh,
Nice Poem...but you ought to be careful...Don't expose yourself so easily. GOI is evil.
A Sister