Sunday, July 12, 2026

Established 2005 • ISSN Registration : 1930-0107

Poem 15 : Jangnama Singha'n Tay Bippra'n

Panthic Archives Article (Category: Inspirational)

Originally published on: February 21, 2007
Author/Source: Panthic.org Staff

‘ਗਿਆਨ ਵਿਹੂਣਾ ਗਾਵੇ ਗੀਤ
ਭੁਖੇ ਮੁਲਾਂ ਘਰੇ ਮਸੀਤਿ’

ਨਰਕਧਾਰੀ ਸਮਾਗਮ

ਗੁਰੁ ਕੀ ਨਗਰੀ ਵਿਚ ਇਕੱਠੇ ਹੋਏ ਨਰਕਧਾਰੀ
ਉਹ ਰੱਜ-ਰੱਜ ਕੁਫ਼ਰ ਵਰਤਾਉਣ ਲੱਗੇ
ਕੁਸੱਤ ਸੰਗ ਦੇ ਬਹਾਨੇ ਇਕੱਠ ਕਰਕੇ
ਦੋਖੀ ਆਪਣੀ ਕਰਤੂਤ ਵਿਖਾਉਣ ਲੱਗੇ
ਮਿਲੀ ਹਿੰਦ ਸਰਕਾਰ ਤੋਂ ਸ਼ਹਿ ਭਾਰੀ
ਗਿੱਦੜ ਸ਼ੇਰਾਂ ਨਾਲ ਅੱਜ ਟਕਰਾਉਣ ਲੱਗੇ
‘ਸੁਖਦੀਪ ਸਿੰਘਾ’ ਅੱਜ ਕੁਫ਼ਰ ਦੀ ਹੱਦ ਹੋਈ
ਮੱਥਾ ਗੁਰੂ ਗ੍ਰੰਥ ਨਾਲ ਨਾਲ ਲਾਉਣ ਲਗੇ

(ਸੁਖਦੀਪ ਸਿੰਘ ਬਰਨਾਲਾ)

ਚਲਦਾ...