Monday, July 13, 2026

Established 2005 • ISSN Registration : 1930-0107

Poem 18 : Jangnama Singha'n Tay Bippra'n

Panthic Archives Article (Category: Inspirational)

Originally published on: April 4, 2007
Author/Source: Panthic.org Staff

ਅਜੇ ਕੱਲ੍ਹ ਦੀ ਗੱਲ ਹੈ ਦੇਸ਼ ਅੰਦਰ
ਖਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ
ਸ਼ਾਡੇ ਸਿਰਾਂ ਤੇ ਕਲਗੀਆਂ ਸੁਹੰਦੀਆਂ ਸਨ
ਪਾਣੀ ਭਰਦੇ ਸੀ ਕਾਬਲ ਈਰਾਨ ਵਾਲੇ

ਸਿਰਦਾਰ ਕਪੂਰ ਸਿੰਘ ਦਾ ਅਸਤੀਫਾ

ਜ਼ਰਾਇਮ ਪੇਸ਼ਾ ਕੌਮ ਆਖ ਬਿਪਰੋ ੳਏ
ਵਿਚ ਸੀਨੇ ਦੇ ਫੇਰਤੀ ਆਰ ਸਾਡੇ
ਏਡੀ ਛੇਤੀ ਕਿਉਂ ਦਿਲੋਂ ਭੁਲਾ ਦਿੱਤੇ
ਨਾਲ ਕੀਤੇ ਸੀ ਜੋ ਇਕਰਾਰ ਸਾਡੇ
ਮੈਨੂੰ ਲੱਗਦਾ ਹੁਣ ਦੁਸ਼ਮਣ ਦੀ ਸਾਨੂੰ ਲੋੜ ਕੋਈ ਨਾ
ਤੁਸੀਂ ਬਣ ਜੋ ਗਏ ੳ ਯਾਰ ਸਾਡੇ
ਡੀ.ਸੀ. ਦੇ ਅਹੁਦੇ ਨੂੰ ਕੀ ਮੈਂ ਫੁਕਾਂ ‘ਸੁਖਦੀਪ ਸਿੰਘਾ’
ਸੁਖੀ ਵਸੇ ਨਾ ਜੇ ਸਿੰਘ ਸਰਦਾਰ ਸਾਡੇ