Sunday, July 12, 2026

Established 2005 • ISSN Registration : 1930-0107

Poem 20 : Jangnama Singha'n Tay Bippra'n

Panthic Archives Article (Category: Inspirational)

Originally published on: April 18, 2007
Author/Source: Panthic.org Staff

ਗੁਰ ਕੀ ਨਿੰਦਾ
ਸੁਨੈ ਨਾਂ ਕਾਨਿ

ਸ਼ਾਂਤਮਈ ਵਿਰੋਧ

ਫੌਜਾ ਸਿੰਘਾ ਨਾਲ ਸੰਤਾਂ ਨੇ ਸਲਾਹ ਕਰਕੇ
ਜਥਾ ਕੀਤਾ ਸੀ ਇਕ ਤਿਆਰ ਸਿੰਘੋ
ਵਿਰੋਧ ਸ਼ਾਂਤਮਈ ਅੱਜ ਜ਼ਰੂਰ ਕਰਨਾ
ਕੀਤੀ ਦੋਖੀਆਂ ਨੇ ਸਾਨੂੰ ਵੰਗਾਰ ਸਿੰਘੋ
ਸਾਰੇ ਸਿੰਘਾਂ ਦੀ ਬੈਠ ਵਿਚਾਰ ਹੋਈ
ਲੈਣਾ ਨਹੀਂ ਕੋਈ ਮਾਰੂ ਹਥਿਆਰ ਸਿੰਘੋ
ਨਿੰਦਾ ਗੁਰੂ ਦੀ ਨਹੀਂ ਸੁਨਣੀ ‘ਸੁਖਦੀਪ ਸਿੰਘਾ’
ਸਾਡਾ ਗੁਰਾਂ ਨਾਲ ਕੌਲ-ਕਰਾਰ ਸਿੰਘੋ

(ਸੁਖਦੀਪ ਸਿੰਘ ਬਰਨਾਲਾ)

ਚਲਦਾ...