Sunday, July 12, 2026

Established 2005 • ISSN Registration : 1930-0107

Poem 22: Jangnama Singha'n Tay Bippra'n (GPoemi)

Panthic Archives Article (Category: Inspirational)

Originally published on: May 9, 2007
Author/Source: Panthic.org Staff

ਨਾਲਿ ਕਿਰਾੜਾਂ ਦੋਸਤੀ ਕੂੜੈ ਕੂੜੀ ਪਾਇ

ਦੂਸਰੀ ਗੁਲਾਮੀ

ਪਹਿਲਾ ਧੋਖਾ ਹੋਇਆ ਸੀ ਅੱਜ ਨਾਲ ਸਾਡੇ

ਰੰਗ ਬਿਪਰਾਂ ਨੂੰ ਅਜ਼ਾਦੀ ਦੇ ਚੜਨ ਲੱਗੇ

ਅੰਬੇਦਕਰ ਵਾਲਾ ਬਦਲਿਆ ਸੰਵਿਧਾਨ ਪਹਿਲਾਂ

ਦਬਾ ਲਏ ਸੀ ਜੋ ਸੱਚੀ ਗੱਲ ਕਰਨ ਲੱਗੇ

ਬਣਾਉ ਅਨੰਦ ਐਕਟ, ਧਾਰਾ 25-ਬੀ ਰੱਦ ਕਰ ਦਿਉ

ਅਸੀਂ ਤਾ ਫੇਰ ਉਹੀ ਲੜਾਈ ਲੜਨ ਲੱਗੇ

ਹਿੰਦ ਹੋਇਆ ਹੋਊ ਅਜ਼ਾਦ ‘ਸੁਖਦੀਪ ਸਿੰਘਾ’

ਇੱਥੇ ਸਿੱਖ ਤਾਂ ਫੇਰ ਦੁੱਖ ਜਰਨ ਲੱਗੇ

(ਸੁਖਦੀਪ ਸਿੰਘ ਬਰਨਾਲਾ)

ਚਲਦਾ...