Monday, July 13, 2026

Established 2005 • ISSN Registration : 1930-0107

Poem 25: Jangnama Singha'n Tay Bippra'n

Panthic Archives Article (Category: Inspirational)

Originally published on: June 6, 2007
Author/Source: Panthic.org Staff

ਹਰ ਸ਼ਾਖ ਪੇ ਉੱਲੂ ਬੈਠਾ ਹੈ
ਅੰਜਾਮਿ-ਏ-ਗੁਲਿਸਤਾਂ ਕਿਆ ਹੋਗਾ

ਪੰਜਾਬ ਦੇ ਹਾਲਾਤ

ਸ਼ਾਤੀ ਪੰਜਾਬ ਦੀ ਕਿਸੇ ਨੇ ਭੰਗ ਕੀਤੀ
ਮਾਰੂ ਰਾਗ ਛਿੜਿਆ ਅੱਜ ਰਬਾਬ ਉੱਤੇ
ਸਿੰਘ ਸੂਰਮੇ ਘਰਾਂ ਵਿਚ ਕੈਦ ਕਰ ਲਏ
ਬਣ ਗਏ ਖਤਰਾ ਜੋ ਹਿੰਦ ਦੇ ਰਾਜ ਉੱਤੇ
ਛੋਲੇ ਪੂਰੀਆਂ ਖਵਾਉਂਦੇ ਜਿਹੜੇ ਕਾਤਲਾਂ ਨੂੰ
ਲ਼ੱਖ ਲਾਹਨਤਾਂ ਬਿਪਰ ਸਮਾਜ ਉੱਤੇ
ਲੱਖਾਂ ਜਾਨਾਂ ਕੁਰਬਾਨ ‘ਸੁਖਦੀਪ ਸਿੰਘਾ’
ਗੁਰੂ ਪੰਥ ਦੀ ਇਕ ਆਵਾਜ਼ ਉਤੇ

(ਸੁਖਦੀਪ ਸਿੰਘ ਬਰਨਾਲਾ)

ਚਲਦਾ...