Monday, July 13, 2026

Established 2005 • ISSN Registration : 1930-0107

Poem 26: Jangnama Singha'n Tay Bippra'n

Panthic Archives Article (Category: Inspirational)

Originally published on: June 20, 2007
Author/Source: Panthic.org Staff

ਰਗੋਂ ਮੇਂ ਦੌੜਤੇ ਖੁਨ ਕੇ ਹਮ ਨਹੀਂ ਕਾਇਲ
ਜੋ ਆਂਖ ਸੇ ਨਾ ਟਪਕਾ
ਵੋ ਲਹੂ ਕਿਆ ਹੈ

ਸਿੰਘ ਸਾਹਿਬ ਦਾ ਹੁਕਮ

ਜਿਹੜੇ ਜਿਉਂਦੇ ਸੀ ਕੱਲ੍ਹ ਤੱਕ ਮੁਹਤਾਜ ਸਾਡੇ
ਕੀਤਾ ਉਹਨਾਂ ਨੇ ਡਾਢਾ ਨਿਰਾਸ਼ ਸਿੰਘੋ
ਅੱਜ ਕੌਮ’ ਤੇ ਬਣੀ ਹੈ ਭੀੜ ਭਾਰੀ
‘ਹੁਕਮਨਾਮਾ’ ਹੈ ਗੁਰੂ ਦਾ ਖਾਸ ਸਿੰਘੋ
ਧੋਖਾ ਕੀਤਾ ਜੋ ਹਿੰਦ ਨੇ ਨਾਲ ਸਾਡੇ
ਰੱਤੀ ਭਰ ਨਹੀਂ ਸੀ ਸਾਨੂੰ ਆਸ ਸਿੰਘੋ
ਧਾਵਾ ਬੋਲਿਆ ਜਿਨ੍ਹਾਂ ਹਰਿਮੰਦਰ’ ਤੇ ‘ਸੁਖਦੀਪ ਸਿੰਘਾ’
ਅੱਜ ਕਰ ਦਿਉ ‘ਦੁਸ਼ਟਾਂ ਦਾ ਨਾਸ਼’ ਸਿੰਘੋ

(ਸੁਖਦੀਪ ਸਿੰਘ ਬਰਨਾਲਾ)

ਚਲਦਾ...